ਠਵਰੁ
tthavaru/tdhavaru

ਪਰਿਭਾਸ਼ਾ

ਸੰਗ੍ਯਾ- ਸ੍‍ਥਾਨ. ਠੌਰ. ਠਹਿਰਨ ਦੀ ਜਗਾ. "ਖੋਟੇ ਠਵਰ ਨ ਪਾਇਨੀ." (ਆਸਾ ਅਃ ਮਃ ੧) ੨. ਸੰ. ਸ੍‍ਥਵਿਰ. ਵਿ- ਅਚਲ. ਸ੍‌ਥਿਰ. ਕਾਇਮ.
ਸਰੋਤ: ਮਹਾਨਕੋਸ਼