ਠਾਕ
tthaaka/tdhāka

ਪਰਿਭਾਸ਼ਾ

ਸੰਗ੍ਯਾ- ਰੁਕਾਵਟ. "ਮੰਨੈ ਮਾਰਗਿ ਠਾਕ ਨ ਪਾਇ." (ਜਪੁ)
ਸਰੋਤ: ਮਹਾਨਕੋਸ਼

ਸ਼ਾਹਮੁਖੀ : ٹھاک

ਸ਼ਬਦ ਸ਼੍ਰੇਣੀ : verb

ਅੰਗਰੇਜ਼ੀ ਵਿੱਚ ਅਰਥ

imperative form of ਠਾਕਣਾ
ਸਰੋਤ: ਪੰਜਾਬੀ ਸ਼ਬਦਕੋਸ਼