ਠਿਕਾਨਾ
tthikaanaa/tdhikānā

ਪਰਿਭਾਸ਼ਾ

ਸੰਗ੍ਯਾ- ਠਹਿਰਨ ਦਾ ਸ੍‍ਥਾਨ. ਟਿਕਾਣਾ। ੨. ਘਰ. ਮਕਾਨ.
ਸਰੋਤ: ਮਹਾਨਕੋਸ਼