ਠਿਮਿ ਠਿਮਿ
tthimi tthimi/tdhimi tdhimi

ਪਰਿਭਾਸ਼ਾ

ਕ੍ਰਿ- ਵਿ- ਧੀਮੇਪਨ ਸੇ. ਠੁਮਕ ਠੁਮਕਕੇ. ਸੁਹਾਉਣੀ ਧੀਮੀ ਚਾਲ ਨਾਲ. "ਸਾਰੰਗ ਜਿਉ ਪਗ ਧਰੇ ਠਿਮਿ ਠਿਮਿ." (ਵਡ ਛੰਤ ਮਃ ੧) ਦੇਖੋ, ਠੁਮਕ.
ਸਰੋਤ: ਮਹਾਨਕੋਸ਼