ਠੁਮਕ
tthumaka/tdhumaka

ਪਰਿਭਾਸ਼ਾ

ਸੰਗ੍ਯਾ- ਉਮੰਗ ਭਰੀ ਮੰਦਗਤਿ. ਧੀਮੀ ਚਾਲ ਜੋ ਮਨ ਦੀ ਪ੍ਰਸੰਨਤਾ ਸਹਿਤ ਹੋਵੇ।
ਸਰੋਤ: ਮਹਾਨਕੋਸ਼