ਠੁਮਣਾ
tthumanaa/tdhumanā

ਪਰਿਭਾਸ਼ਾ

ਸ੍ਵੰਭਨ ਦਾ ਸਾਧਨ. ਕਿਸੇ ਭਾਂਡੇ ਆਦਿਕ ਨੂੰ ਹਿੱਲਣ ਜਾਂ ਰੁੜ੍ਹਨ ਤੋਂ ਰੋਕਣ ਲਈ ਦਿੱਤਾ ਸਹਾਰਾ.
ਸਰੋਤ: ਮਹਾਨਕੋਸ਼