ਠੁਮਰਾ
tthumaraa/tdhumarā

ਪਰਿਭਾਸ਼ਾ

ਸੰਗ੍ਯਾ- ਪੱਥਰ ਦਾ ਮਣਕਾ. ਖ਼ਾਸ ਕਰਕੇ ਹਿੰਗਲਾਜ ਤੋਂ ਪ੍ਰਾਪਤ ਹੋਏ ਮਣਕੇ, ਜਿਨ੍ਹਾਂ ਨੂੰ ਹਿੰਦੂ ਗਲ ਪਹਿਰਦੇ ਹਨ.
ਸਰੋਤ: ਮਹਾਨਕੋਸ਼