ਠੁੰਗਣਾ
tthunganaa/tdhunganā

ਪਰਿਭਾਸ਼ਾ

ਕ੍ਰਿ- ਪੰਛੀ ਵਾਂਙ ਕਿਸੇ ਖਾਣ ਵਾਲੇ ਪਦਾਰਥ ਨੂੰ ਖਾਣਾ। ੨. ਚੁੰਜ ਦਾ ਪ੍ਰਹਾਰ ਕਰਨਾ।
ਸਰੋਤ: ਮਹਾਨਕੋਸ਼

ਸ਼ਾਹਮੁਖੀ : ٹھُنگنا

ਸ਼ਬਦ ਸ਼੍ਰੇਣੀ : verb, transitive

ਅੰਗਰੇਜ਼ੀ ਵਿੱਚ ਅਰਥ

same as ਠੂੰਗਾ ਮਾਰਨਾ , to peck
ਸਰੋਤ: ਪੰਜਾਬੀ ਸ਼ਬਦਕੋਸ਼