ਠੂੰਠ
tthoonttha/tdhūntdha

ਪਰਿਭਾਸ਼ਾ

ਸੰਗ੍ਯਾ- ਵੱਢੇ ਹੋਏ ਬਿਰਛ ਦਾ ਮੁੱਚਰਾ। ੨. ਸ਼ਾਖਾ ਬਿਨਾ ਬਿਰਛ ਦਾ ਧੜ। ੩. ਅੰਗੂਠਾ (ਗੂਠਾ). ਜਿਵੇਂ- ਮੈਂ ਜਦ ਰੁਪਯਾ ਮੰਗਿਆ ਤਾਂ ਉਸ ਨੇ ਮੈਨੂੰ ਠੂਠ ਵਿਖਾਇਆ.
ਸਰੋਤ: ਮਹਾਨਕੋਸ਼