ਠੇਹ
tthayha/tdhēha

ਪਰਿਭਾਸ਼ਾ

ਸੰਗ੍ਯਾ- ਸ੍‍ਥਾਨ. ਥਾਂ। ੨. ਠੋਕਰ. ਠੇਡਾ. "ਅੰਤਕਾਲਿ ਜਮੁ ਮਾਰੈ ਠੇਹ." (ਮਲਾ ਮਃ ੧) "ਜਮਕਾਲਿ ਠੇਹ ਮਾਰਹੁ." (ਮਾਰੂ ਮਃ ੪)
ਸਰੋਤ: ਮਹਾਨਕੋਸ਼