ਡਢ
daddha/daḍha

ਪਰਿਭਾਸ਼ਾ

ਵਿ- ਦਗਧ. "ਕੋਪ ਕੀ ਆਗ ਮਹਾਂ ਬਢਕੈ ਡਢਕੈ." (ਕ੍ਰਿਸਨਾਵ) ੨. ਸੰਗ੍ਯਾ- ਦਾੜ੍ਹ. ਦ੍ਰੰਸ੍ਟ੍ਰਾ. "ਫਟੀ ਨੱਖ ਸਿੰਘੰ ਮੁਖੰ ਡੱਢ ਕੋਲੰ." (ਚੰਡੀ ੨) ਸ਼ੇਰ ਦੇ ਨੌਹਾਂ ਨਾਲ ਪ੍ਰਿਥਿਵੀ ਇਉਂ ਪਾਟ ਗਈ, ਜਿਵੇਂ- ਕੋਲ (ਸੂਰ) ਦੀ ਡੱਢ (ਹੁੱਡ) ਨਾਲ ਖੋਦੀ ਹੁੰਦੀ ਹੈ.
ਸਰੋਤ: ਮਹਾਨਕੋਸ਼