ਡਾਖੜੋ
daakharho/dākharho

ਪਰਿਭਾਸ਼ਾ

ਦੁੱਖਪ੍ਰਦ. ਵਿ- ਦੁਖਦਾਈ. ਦੁਖ ਦੇਣ ਵਾਲਾ. "ਆਵਣ ਵੰਞਣ ਡਾਖੜੋ." (ਸ੍ਰੀ ਅਃ ਮਃ ੧) ਆਉਣਾ ਜਾਣਾ (ਜਨਮ ਮਰਨ) ਦੁਖਦਾਈ ਹੈ.
ਸਰੋਤ: ਮਹਾਨਕੋਸ਼