ਡਾਟਨਾ
daatanaa/dātanā

ਪਰਿਭਾਸ਼ਾ

ਕ੍ਰਿ- ਡਾਟ ਲਗਾਉਣਾ। ੨. ਬੰਦ ਕਰਨਾ। ੩. ਡਾਂਟਨਾ. ਤਾੜਨਾ. "ਬਿਨ ਡਾਟੇ ਇਹ ਸੀਖ ਨ ਲੇਹੀ." (ਨਾਪ੍ਰ)
ਸਰੋਤ: ਮਹਾਨਕੋਸ਼