ਡਾਢ
daaddha/dāḍha

ਪਰਿਭਾਸ਼ਾ

ਸੰਗ੍ਯਾ- ਜਾੜ੍ਹ. ਦਾੜ੍ਹ. ਦੰਸ੍ਟ੍ਰਾ। ੨. ਦਾਹ. ਦਾਝ। ੩. ਡਾਢਾਪਨ. ਸਖ਼ਤੀ. ਜਿਵੇਂ- ਮੈਂ ਤੇਰੀ ਡਾਢ ਨਹੀਂ ਝਲ ਸਕਦਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ڈاڈھ

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

hardness, firmness, rigidness, rigidity, inflexibility, tightness, toughness
ਸਰੋਤ: ਪੰਜਾਬੀ ਸ਼ਬਦਕੋਸ਼