ਡਾਨ
daana/dāna

ਪਰਿਭਾਸ਼ਾ

ਸੰ. ਦੰਡ. ਸੰਗ੍ਯਾ- ਸਜ਼ਾ. "ਜਾਂਕੇ ਚਾਕਰ ਕਉ ਨਾਹੀ ਡਾਨੁ." (ਗਉ ਮਃ ੫) ੨. ਮੁਆ਼ਮਲਾ. ਮਹ਼ਿਸੂਲ. ਰਾਜਕਰ. "ਆਨ ਕੋ ਮਾਨਕੈ ਡਾਨ ਕੋ ਦੇਵਤ." (ਗੁਪ੍ਰਸੂ)
ਸਰੋਤ: ਮਹਾਨਕੋਸ਼