ਡਿੱਬੀ
dibee/dibī

ਪਰਿਭਾਸ਼ਾ

ਸੰਗ੍ਯਾ- ਚਿੱਪੀ. ਫ਼ਕ਼ੀਰਾਂ ਦਾ ਭਿਕ੍ਸ਼ਾਪਾਤ੍ਰ. ਖੱਪਰ। ੨. ਦੇਖੋ, ਡੱਬੀ.
ਸਰੋਤ: ਮਹਾਨਕੋਸ਼