ਡੂਮਣਾ
doomanaa/dūmanā

ਪਰਿਭਾਸ਼ਾ

ਦੇਖੋ, ਡੁੰਮਣਾ। ੨. ਸੰਗ੍ਯਾ- ਪਹਾੜੀ ਮਖਿਆਲ ਦੀ ਇੱਕ ਜਾਤਿ, ਜਿਸ ਦੀ ਮੱਖੀ ਵਡੀ ਅਤੇ ਕ੍ਰੋਧ ਨਾਲ ਪਿੱਛਾ ਕਰਨ ਵਾਲੀ ਹੁੰਦੀ ਹੈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ڈومنا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

a species of honey bee; drone
ਸਰੋਤ: ਪੰਜਾਬੀ ਸ਼ਬਦਕੋਸ਼

ḌÚMṈÁ

ਅੰਗਰੇਜ਼ੀ ਵਿੱਚ ਅਰਥ2

s. m, species of bee; the name of a caste whose business is to make split baskets.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ