ਡੇਢ
dayddha/dēḍha

ਪਰਿਭਾਸ਼ਾ

ਵਿ- ਸਾੱਰ੍‍ਧੈਕ. ਅੱਧੇ ਸਾਥ ਇੱਕ. ਇੱਕ ਪੂਰਾ ਅਤੇ ਉਸ ਨਾਲ ਅੱਧਾ ਹੋਰ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ڈیڈھ

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

same as ਡੇੜ੍ਹ
ਸਰੋਤ: ਪੰਜਾਬੀ ਸ਼ਬਦਕੋਸ਼

ḌEḌH

ਅੰਗਰੇਜ਼ੀ ਵਿੱਚ ਅਰਥ2

a, ne and a half:—ḍeḍh gat, s. f. A kind of dance:—ḍeḍh pá, s. m. Six chhiṭáṇks or 12 ounces, three eighths of a seer:—ḍeḍh pá khichṛí alag pakáuṉá, v. a. To cook khichṛí separately three eighths of a seer.—Prov. To have opinions and ways of one's own.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ