ਡੋਈ
doee/doī

ਪਰਿਭਾਸ਼ਾ

ਸੰਗ੍ਯਾ- ਦਰ੍‍ਵੀ. ਕੜਛੀ. ਕਾਠ ਦੀ ਕੜਛੀ. "ਪਰੀ ਤੀਰ ਡੋਈ." (ਗੁਪ੍ਰਸੂ) ੨. ਕਾਠ ਦੇ ਦਸ੍ਤੇ ਵਾਲੀ ਧਾਤੁ ਦੀ ਵਡੀ ਕੜਛੀ, ਜਿਸਨੂੰ ਹਲਵਾਈ ਵਰਤਦੇ ਹਨ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ڈوئی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

wooden ladle
ਸਰੋਤ: ਪੰਜਾਬੀ ਸ਼ਬਦਕੋਸ਼