ਡੋਕਾ
dokaa/dokā

ਪਰਿਭਾਸ਼ਾ

ਸੰਗ੍ਯਾ- ਲੇਵੇ (ਊਧ) ਤੋਂ ਥਣਾਂ ਵਿੱਚ ਦੁੱਧ ਦੇ ਆਉਣ ਦਾ ਭਾਵ। ੨. ਪਸ਼ੂ ਦੇ ਗਰਭ ਧਾਰਣ ਦਾ ਸਮਾਂ. ਗਊ ਭੈਂਸ (ਮੱਝ) ਆਦਿ ਨੂੰ ਮੈਥੁਨ ਦੀ ਇੱਛਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ڈوکا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

milk that remains in the teats before yielding or after milking
ਸਰੋਤ: ਪੰਜਾਬੀ ਸ਼ਬਦਕੋਸ਼

ḌOKÁ

ਅੰਗਰੇਜ਼ੀ ਵਿੱਚ ਅਰਥ2

s. m. (M.), ) A date in the second stage of ripeness when it has become yellow or purple, and is still quite hard:—ḍoká or ḍoke lai ke rahiṉá. Not to return without some obstruction or reproach or suffering.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ