ਡੋਗਰਾ
dogaraa/dogarā

ਪਰਿਭਾਸ਼ਾ

ਵਿ- ਡੂੰਗਰ (ਪਹਾੜ) ਵਿੱਚ ਰਹਿਣ ਵਾਲਾ. ਪਹਾੜੀ। ੨. ਸੰਗ੍ਯਾ- ਰਾਜਪੂਤਾਂ ਦੀ ਇੱਕ ਜਾਤਿ, ਜਿਸ ਵਿੱਚ ਜੰਮੂ ਦਾ ਰਾਜਵੰਸ਼ ਹੈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ڈوگرا

ਸ਼ਬਦ ਸ਼੍ਰੇਣੀ : adjective & noun, masculine

ਅੰਗਰੇਜ਼ੀ ਵਿੱਚ ਅਰਥ

pertaining to or native of preceding
ਸਰੋਤ: ਪੰਜਾਬੀ ਸ਼ਬਦਕੋਸ਼

ḌOGRÁ

ਅੰਗਰੇਜ਼ੀ ਵਿੱਚ ਅਰਥ2

s. m, native of Ḍogar;—a. Of or pertaining to Ḍogar.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ