ਪਰਿਭਾਸ਼ਾ
ਡੋਗਰ ਦੀ ਇਸਤ੍ਰੀ। ੨. ਇੱਕ ਪਿੰਡ, ਜੋ ਜਿਲਾ ਤਸੀਲ ਲੁਦਿਆਨਾ ਵਿੱਚ ਹੈ. ਇੱਥੇ ਛੀਵੇਂ ਸਤਿਗੁਰੂ ਜੀ ਦਾ ਦਮਦਮਾ ਸਾਹਿਬ ਗੁਰਦ੍ਵਾਰਾ ਹੈ। ੩. ਡੋਗਰਿਆਂ ਦੀ ਬੋਲੀ.
ਸਰੋਤ: ਮਹਾਨਕੋਸ਼
ਸ਼ਾਹਮੁਖੀ : ڈوگری
ਅੰਗਰੇਜ਼ੀ ਵਿੱਚ ਅਰਥ
same as ਡੋਗਰਾ ; dialect spoken by natives of ਡੋਗਰ
ਸਰੋਤ: ਪੰਜਾਬੀ ਸ਼ਬਦਕੋਸ਼
ḌOGRÍ
ਅੰਗਰੇਜ਼ੀ ਵਿੱਚ ਅਰਥ2
s. f, native of Ḍogar;—a. Of or pertaining to Ḍogar.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ