ਡੋਡ
doda/doda

ਪਰਿਭਾਸ਼ਾ

ਸੰਗ੍ਯਾ- ਪਹਾੜੀ ਕਾਉਂ। ੨. ਮਾਲਵੇ ਵਿੱਚ ਇੱਕ ਪਿੰਡ, ਜੋ ਜਲਾਲ ਤੋਂ ਸੱਤ ਕੋਹ ਪੱਛਮ ਹੈ. ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਇੱਥੇ ਵਿਰਾਜੇ ਹਨ. ਹੁਣ ਗੁਰਦ੍ਵਾਰਾ ਲੰਭਵਾਲੀ ਦੀ ਜ਼ਮੀਨ ਵਿੱਚ ਹੈ. ਦੇਖੋ, ਲੰਭਵਾਲੀ.
ਸਰੋਤ: ਮਹਾਨਕੋਸ਼