ਡੋਡਾ
dodaa/dodā

ਪਰਿਭਾਸ਼ਾ

ਸੰਗ੍ਯਾ- ਪੋਸਤ ਦਾ ਫਲ। ੨. ਡੋਡੇ ਦੀ ਸ਼ਕਲ ਦੀ ਕੋਈ ਵਸਤੁ, ਜਿਵੇਂ- ਕੌਲਡੋਡਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ڈوڈا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as preceding, especially seed-pod of poppy; head or glans of penis
ਸਰੋਤ: ਪੰਜਾਬੀ ਸ਼ਬਦਕੋਸ਼

ḌOḌÁ

ਅੰਗਰੇਜ਼ੀ ਵਿੱਚ ਅਰਥ2

s. m. (K.), ) A small tree (Pyrus Kumaonensis) common in many parts of the Panjab Himalaya:—gul doḍá, mal ḍoḍá, s. m. A plant (Leucas Cephalotes) common in the western Panjab plains. The plant is stirred in milk for its odour, and is officinal, being reckoned stimulant.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ