ਡੋਨਾ
donaa/donā

ਪਰਿਭਾਸ਼ਾ

ਸੰ. ਦ੍ਰੋਣ. ਸੰਗ੍ਯਾ- ਪੱਤਿਆਂ ਦਾ ਪਾਤ੍ਰ, ਜੋ ਕਟੋਰੇ ਦੀ ਸ਼ਕਲ ਦਾ ਹੁੰਦਾ ਹੈ. ਡੂਨਾ. ਦੋਨਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ڈونا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਡੂਨਾ
ਸਰੋਤ: ਪੰਜਾਬੀ ਸ਼ਬਦਕੋਸ਼

ḌONÁ

ਅੰਗਰੇਜ਼ੀ ਵਿੱਚ ਅਰਥ2

s. m. (M.), ) Leaves folded up to hold sweetmeats and small groceries; i. q. Ḍúnná.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ