ਡੋਬਾ
dobaa/dobā

ਪਰਿਭਾਸ਼ਾ

ਸੰਗ੍ਯਾ- ਗੋਤਾ. ਡੁਬਕੀ. ਟੁੱਬੀ। ੨. ਗ਼ਸ਼. ਮੂਰਛਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ڈوبا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਡੋਬ ; dip of pen in inkpot
ਸਰੋਤ: ਪੰਜਾਬੀ ਸ਼ਬਦਕੋਸ਼