ਡੋਰਾਉਣਾ
doraaunaa/dorāunā

ਪਰਿਭਾਸ਼ਾ

ਕ੍ਰਿ. ਡੋਰ ਨਾਲ ਲਾਉਣਾ. ਘੋੜੇ ਦੇ ਲਗਾਮ ਵਿੱਚ ਬਾਗਡੋਰ ਪਾਕੇ ਤੋਰਨਾ.
ਸਰੋਤ: ਮਹਾਨਕੋਸ਼