ਡੋਰਿਕਾ
dorikaa/dorikā

ਪਰਿਭਾਸ਼ਾ

ਸੰਗ੍ਯਾ- ਡੋਲੀ. ਪੜਦੇਦਾਰ ਇਸਤ੍ਰੀਆਂ ਦੀ ਸਵਾਰੀ. "ਗੜ੍ਹ ਕੇ ਲਹਿਤ ਡੋਰਿਕਾ ਧਰੀ." (ਚਰਿਤ੍ਰ ੧੯੯) ਕ਼ਿਲਾ ਦੇਖਦੇ ਹੀ ਡੋਲੀ ਰੱਖ ਦਿੱਤੀ। ੨. ਦੇਖੋ, ਡੋਰੀ.
ਸਰੋਤ: ਮਹਾਨਕੋਸ਼