ਡੋਸਾ
dosaa/dosā

ਪਰਿਭਾਸ਼ਾ

ਸੰ. ਦੋਸ. ਸੰਗ੍ਯਾ- ਅਵਗੁਣ. ਐ਼ਬ. "ਮੰਞੁ ਕੁਚਜੀ ਅੰਮਾਵਣਿ ਡੋਸੜੇ." (ਸੂਹੀ ਮਃ ੧. ਕੁਚਜੀ)
ਸਰੋਤ: ਮਹਾਨਕੋਸ਼

ਸ਼ਾਹਮੁਖੀ : ڈوسا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

a kind of round thin flat loaf of rice-flour (south Indian)
ਸਰੋਤ: ਪੰਜਾਬੀ ਸ਼ਬਦਕੋਸ਼