ਡੋਹਰਾ
doharaa/doharā

ਪਰਿਭਾਸ਼ਾ

ਦੇਖੋ, ਦੋਹਰਾ। ੨. ਛੋਟੀ ਡੰਡੀ ਦਾ ਵਡਾ ਕੜਛਾ, ਜੋ ਪਲੀ ਦੀ ਸ਼ਕਲ ਦਾ ਹੁੰਦਾ ਹੈ। ੩. ਵਿ- ਦੋ ਤ਼ਰਫ਼ਾ. ਦੁਹਰਾ. "ਸੰਘਰ ਡੋਹਰੇ." (ਚੰਡੀ ੩) ਦੋਹਾਂ ਪਾਸਿਆਂ ਦੇ ਜੰਗ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ڈوہرا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

large ladle with long wooden handle
ਸਰੋਤ: ਪੰਜਾਬੀ ਸ਼ਬਦਕੋਸ਼