ਡੋਹਾਗਣੀ
dohaaganee/dohāganī

ਪਰਿਭਾਸ਼ਾ

ਵਿ- ਦੁਹਾਗਣੀ. ਸੰ. ਦੁਰ੍‍ਭਗਾ. ਬੁਰੇ ਭਾਗਾਂ ਵਾਲੀ. ਦੁਰਭਾਗਿਨੀ. "ਭਰਮਿ ਭੁਲੀ ਡੋਹਾਗਣੀ ਨਾ ਪਿਰੁ ਅੰਕਿ ਸਮਾਇ." (ਸ੍ਰੀ ਅਃ ਮਃ ੧)
ਸਰੋਤ: ਮਹਾਨਕੋਸ਼