ਡੰਕਾ ਵੱਜਣਾ

ਸ਼ਾਹਮੁਖੀ : ڈنکا وجّنا

ਸ਼ਬਦ ਸ਼੍ਰੇਣੀ : conjunct verb

ਅੰਗਰੇਜ਼ੀ ਵਿੱਚ ਅਰਥ

for drum to be sounded; figurative usage to be famous, widely known, rise to fame
ਸਰੋਤ: ਪੰਜਾਬੀ ਸ਼ਬਦਕੋਸ਼