ਡੰਗੋਰੀ
dangoree/dangorī

ਪਰਿਭਾਸ਼ਾ

ਸੰਗ੍ਯਾ- ਡੰਗਰ ਹੱਕਣ ਦੀ ਲਾਠੀ। ੨. ਸੋਟੀ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ڈنگوری

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

same as ਡਾਂਗ ; figurative usage support, prop (of old age)
ਸਰੋਤ: ਪੰਜਾਬੀ ਸ਼ਬਦਕੋਸ਼