ਡੰਡਲੀ
dandalee/dandalī

ਪਰਿਭਾਸ਼ਾ

ਦੰਡ ਦਿੰਦਾ. ਕਲੇਸ਼ ਦਿੰਦਾ. "ਦੁਖ ਨ ਡੰਡਲੀ." (ਕਲਿ ਮਃ ੫)
ਸਰੋਤ: ਮਹਾਨਕੋਸ਼