ਡੰਡਾਲ
dandaala/dandāla

ਪਰਿਭਾਸ਼ਾ

ਡਿੰਗ. ਸੰਗ੍ਯਾ- ਨਗਾਰਾ. ਧੌਂਸਾ. ਡੰਡੇ (ਚੋਬ) ਦਾ ਜਿਸ ਉੱਤੇ ਪ੍ਰਹਾਰ ਕੀਤਾ ਜਾਵੇ.
ਸਰੋਤ: ਮਹਾਨਕੋਸ਼