ਡੰਡੀਆ
dandeeaa/dandīā

ਪਰਿਭਾਸ਼ਾ

ਵਿ- ਦੰਡ ਰੱਖਣ ਵਾਲਾ। ੨. ਦੰਡ (ਸਜ਼ਾ) ਦੇਣ ਵਾਲਾ। ੩. ਸੰਗ੍ਯਾ- ਰਾਜਾ। ੪. ਯਮ.
ਸਰੋਤ: ਮਹਾਨਕੋਸ਼

ḌAṆḌÍÁ

ਅੰਗਰੇਜ਼ੀ ਵਿੱਚ ਅਰਥ2

s. m, ee Ḍaṇḍyá.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ