ਡੰਬਰ
danbara/danbara

ਪਰਿਭਾਸ਼ਾ

ਆਡੰਬਰ ਦਾ ਸੰਖੇਪ। ੨. ਚੰਦੋਆ. ਸਾਇਬਾਨ। ੩. ਸੰ. ਧੁਨਿ. ਆਵਾਜ਼। ੪. ਸਮੁਦਾਯ. ਝੁੰਡ. ਇਕੱਠ.
ਸਰੋਤ: ਮਹਾਨਕੋਸ਼