ਡੰਮਣਾ
danmanaa/danmanā

ਪਰਿਭਾਸ਼ਾ

ਕ੍ਰਿ- ਦਾਗਣਾ. ਮਚਦੇ ਹੋਏ ਤੋੜੇ ਨੂੰ ਪਲੀਤੇ ਪੁਰ ਲਾਉਣਾ. "ਤਬ ਬਾਬਕ ਨੇ ਡੰਭ ਪਲੀਤਾ." (ਗੁਪ੍ਰਸੂ) "ਡੰਮ ਡੰਮ ਸਾਨ੍ਹ ਉਜਾੜੀ ਮੁੱਤਾ." (ਭਾਗੁ) ਸਾਨ੍ਹ ਨੂੰ ਦਾਗ ਦੇਕੇ ਜੰਗਲ ਵਿੱਚ ਛੱਡ ਦਿੱਤਾ.
ਸਰੋਤ: ਮਹਾਨਕੋਸ਼