ਡੱਕੋ ਡੋਲੇ ਖਾਣਾ

ਸ਼ਾਹਮੁਖੀ : ڈکّو ڈولے کھانا

ਸ਼ਬਦ ਸ਼੍ਰੇਣੀ : phrase

ਅੰਗਰੇਜ਼ੀ ਵਿੱਚ ਅਰਥ

to sway (as a boat or ship in storm), be unsteady, drift; figurative usage to vacillate, be in doubt, be diffident; to move to and fro in distress
ਸਰੋਤ: ਪੰਜਾਬੀ ਸ਼ਬਦਕੋਸ਼