ਡੱਬੀ
dabee/dabī

ਪਰਿਭਾਸ਼ਾ

ਸੰਗ੍ਯਾ- ਡਿਬੀਯਾ. ਛੋਟਾ ਸੰਪੁਟ. ਅਫ਼ੀਮ ਆਦਿ ਦਾ ਪਾਤ੍ਰ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ڈبّی

ਸ਼ਬਦ ਸ਼੍ਰੇਣੀ : adjective, feminine

ਅੰਗਰੇਜ਼ੀ ਵਿੱਚ ਅਰਥ

same as ਡੱਬਾ
ਸਰੋਤ: ਪੰਜਾਬੀ ਸ਼ਬਦਕੋਸ਼