ਡੱਬ ਖੜੱਬਾ

ਸ਼ਾਹਮੁਖੀ : ڈبّ کھڑبّا

ਸ਼ਬਦ ਸ਼੍ਰੇਣੀ : adjective, masculine

ਅੰਗਰੇਜ਼ੀ ਵਿੱਚ ਅਰਥ

spotted, dappled, speckled, multicoloured, parti-coloured, pied, motley
ਸਰੋਤ: ਪੰਜਾਬੀ ਸ਼ਬਦਕੋਸ਼