ਢਬੁ
ddhabu/ḍhabu

ਪਰਿਭਾਸ਼ਾ

ਸੰਗ- ਢੰਗ. ਪ੍ਰਕਾਰ. ਰੀਤਿ. ਤ਼ਰੀਕ਼ਾ. "ਨਾਹੀ ਸਤ ਕਾ ਢਬੁ." (ਧਨਾ ਮਃ ੧)
ਸਰੋਤ: ਮਹਾਨਕੋਸ਼