ਢਬੂਆ
ddhabooaa/ḍhabūā

ਪਰਿਭਾਸ਼ਾ

ਮਾਰ. ਸੰਗ੍ਯਾ- ਪੈਸਾ। ੨. ਸਿੱਕਾ. ਰਾਜਮੁਦ੍ਰਾ. "ਉਘਰ ਗਰਿਆ ਜੈਸੇ ਖੋਟਾ ਢਬੂਆ ਨਦਰਿ ਸਰਾਫਾਂ ਆਇਆ." (ਆਸਾ ਮਃ ੫)
ਸਰੋਤ: ਮਹਾਨਕੋਸ਼