ਢਹਿ
ddhahi/ḍhahi

ਪਰਿਭਾਸ਼ਾ

ਡਿਗਕੇ. ਢੈਕੇ। ੨. ਢਹਣਾ ਕ੍ਰਿਯਾ ਦਾ ਅਮਰ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ڈَھیہہ

ਸ਼ਬਦ ਸ਼੍ਰੇਣੀ : verb

ਅੰਗਰੇਜ਼ੀ ਵਿੱਚ ਅਰਥ

nominative form of ਢਹਿਣਾ
ਸਰੋਤ: ਪੰਜਾਬੀ ਸ਼ਬਦਕੋਸ਼