ਢਹਿਨਾ
ddhahinaa/ḍhahinā

ਪਰਿਭਾਸ਼ਾ

ਦੇਖੋ, ਢਹਣਾ. "ਸਤਿਗੁਰ ਅਗੈ ਢਹਿ ਪਉ." (ਵਾਰ ਸੋਰ ਮਃ ੩) "ਨਾਨਕ ਗਰੀਬ ਢਹਿ ਪਇਆ ਦੁਆਰੈ." (ਸੂਹੀ ਅਃ ਮਃ ੪)
ਸਰੋਤ: ਮਹਾਨਕੋਸ਼