ਢਾਕਨ
ddhaakana/ḍhākana

ਪਰਿਭਾਸ਼ਾ

ਕ੍ਰਿ- ਢਕਣਾ. ਅਛਾਦਨ ਕਰਨਾ. ਪੜਦਾ ਪਾਉਣਾ. "ਢਾਕਨ ਕਉ ਇਕ ਹਰੇ." (ਟੋਡੀ ਮਃ ੫) ੨. ਸੰਗ੍ਯਾ- ਪੜਦਾ. "ਢਾਕਨ ਢਾਕਿ ਗੋਬਿੰਦ ਗੁਰ ਮੇਰੇ." (ਬਿਲਾ ਮਃ ੫)
ਸਰੋਤ: ਮਹਾਨਕੋਸ਼