ਢਾਕਨਹਾਰ
ddhaakanahaara/ḍhākanahāra

ਪਰਿਭਾਸ਼ਾ

ਵਿ- ਢਕਣ ਵਾਲਾ. ਪੜਦਾ ਪਾਉਣ ਵਾਲਾ. "ਢਾਕਨਹਾਰੇ ਪ੍ਰਭੂ ਹਮਾਰੇ." (ਤੁਖਾ ਛੰਤ ਮਃ ੫)
ਸਰੋਤ: ਮਹਾਨਕੋਸ਼