ਢਿੱਡ
ddhida/ḍhida

ਪਰਿਭਾਸ਼ਾ

ਸੰਗ੍ਯਾ- ਪੇਟ. ਉਦਰ। ੨. ਗਰਭ. ਹਮਲ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ڈھِڈّ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

belly, stomach, abdomen, womb, paunch, tummy; informal. pregnancy
ਸਰੋਤ: ਪੰਜਾਬੀ ਸ਼ਬਦਕੋਸ਼