ਢਿੱਲ
ddhila/ḍhila

ਪਰਿਭਾਸ਼ਾ

ਦੇਖੋ, ਢਿਲ ਅਤੇ ਢੀਲ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ڈِھلّ

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

looseness, play (in machine parts); slackness, tardiness, slowness, laziness, sluggishness, delay, procrastination
ਸਰੋਤ: ਪੰਜਾਬੀ ਸ਼ਬਦਕੋਸ਼