ਢੂਲਾ
ddhoolaa/ḍhūlā

ਪਰਿਭਾਸ਼ਾ

ਸੰਗ੍ਯਾ- ਡਾਟ ਦਾ ਕਲਬੂਤ (ਕਾਲਬੁਦ). ਡਾਟ ਦਾ ਆਧਾਰ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ڈُھولا

ਸ਼ਬਦ ਸ਼੍ਰੇਣੀ : noun masculine, dialectical usage

ਅੰਗਰੇਜ਼ੀ ਵਿੱਚ ਅਰਥ

see ਕਾਲਬ , shuttering
ਸਰੋਤ: ਪੰਜਾਬੀ ਸ਼ਬਦਕੋਸ਼